Khushali kumar husband name
Hitesh ralhan
Tulsi kumar son...
ਤੁਲਸੀ ਕੁਮਾਰ
ਤੁਲਸੀ ਕੁਮਾਰ ਇੱਕ ਭਾਰਤੀਪਿਠਵਰਤੀ ਗਾਇਕ ਅਤੇ ਅਭਿਨੇਤਰੀ ਹੈ ਜੋ ਗੁਲਸ਼ਨ ਕੁਮਾਰ ਅਤੇ ਸੁਦੇਸ਼ ਕੁਮਾਰੀ ਦੀ ਬੇਟੀ ਹੈ। ਤੁਲਸੀ ਦੇ ਦੋ ਭੈਣ-ਭਰਾ ਹਨ - ਖੁਸ਼ੀ ਕੁਮਾਰ ਅਤੇ ਭੂਸ਼ਣ ਕੁਮਾਰ।[1]
ਸੰਗੀਤ ਕੈਰੀਅਰ
[ਸੋਧੋ]ਤੁਲਸੀ ਨੇ ਬਾਲੀਵੁੱਡ ਫਿਲਮਾਂ ਜਿਵੇਂ ਕਿ ਚੱਪ ਚੁਪ ਕੇ, ਹਮਕੋ ਦੀਵਾਨਾ, ਕਾਰ ਗਏ ਅਤੇ ਅਕਸਰ ਫਿਲਮਾਂ ਵਿੱਚ ਗਾਇਆ ਹੈ।
2009 ਵਿਚ, ਉਸ ਦੀ ਪਹਿਲੀ ਐਲਬਮ, ਲਵ ਹੋ ਜਾਏ, ਰਿਲੀਜ਼ ਕੀਤੀ ਗਈ ਸੀ। ਐਲਬਮ ਦੇ ਨਾਲ ਕੁਮਾਰ ਨੇ ਟਾਈਟਲ ਟਰੈਕ ਲਈ ਇੱਕ ਸੰਗੀਤ ਵੀਡੀਓ ਬਣਾਇਆ। ਵਨਸ ਅਪੌਨ ਅ ਟਾਈਮ ਇਨ ਮੁੰਬਈ ਵਿੱਚ "ਤੁਮ ਜੋ ਆਏ" ਅਤੇ ਪਾਠਸ਼ਾਲਾ ਵਿੱਚ "ਮੁਝੇ ਤੇਰੀ" ਬਹੁਤ ਮਕਬੂਲ ਹੋਏ। ਉਸ ਨੇ ਹਿਮੇਰ ਰੇਸ਼ਮਿਆ, ਪ੍ਰੀਤਮ ਅਤੇ ਸਾਜਿਦ-ਵਾਜਿਦ ਨਾਲ ਕੰਮ ਕੀਤਾ ਹੈ।
ਉਸ ਨੇ 2015 ਵਿੱਚ "ਮੈਨੂੰ ਇਸ਼ਕ ਦਾ ਲਗਿਆ ਰੋਗ" ਗੀਤ ਗਾਇਆ ਸੀ, ਜਿਸ ਰਾਹੀਂ ਉਸਬ ਦੀ ਭੈਣ ਖੁਸ਼ਾਲੀ ਕੁਮਾਰ ਨੇ ਆਪਣੀ ਸਕ੍ਰੀਨ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ 'ਦਿਲ ਹੈ ਕੇ ਮਾਨਤਾ ਨਹੀਂ' ਦੇ ਅਸਲ ਗਾਣੇ ਦਾ ਪੁਨਰ ਸਿਰਜਨ ਹੈ।
ਕੁਮਾਰ ਨੇ “ਸੋਚ ਨਾ ਸਕੇ”, “ਸਨਮ ਰੇ”, “ਨਚਾਂਗੇ ਸਾਰੀ ਰਾਤ”, “ਇਸ਼ਕ ਦੀ ਲਾਟ”, “ਸਲਾਮਤ”, “ਦੇਖ ਲੈਨਾ”, “ਵਜਾਹ ਤੁਮ ਹੋ”, “ਦਿਲ ਕੇ ਪਾਸ”, “ਦਿਲ ਮੇ ਛੁਪਾ ਲੂੰਗਾ" ਵਿੱਚ ਗਾਇਆ।[2]
ਨਿੱਜੀ ਜੀਵਨ
[ਸੋਧੋ]ਤੁਲਸੀ ਕੁਮਾਰ ਦਾ ਜਨਮ ਗੁਲਸ਼ਨ ਕੁਮਾਰ ਅਤੇ ਸ